eulogy

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਅੰਗਰੇਜ਼ੀ[ਸੋਧੋ]

ਨਿਰੁਕਤੀ[ਸੋਧੋ]

ਪੁਰਾਤਨ ਯੂਨਾਨੀ ਦੇ εὐλογία ਤੋਂ (eulogía, ਪ੍ਰਸੰਸਾ)

ਉਚਾਰਨ[ਸੋਧੋ]

  • IPA: /ˈjuːlədʒi/


ਨਾਂਵ[ਸੋਧੋ]

eulogy ‎(ਬਹੁਵਚਨ eulogies)

  • ਕਿਸੇ ਵਿਅਕਤੀ ਦੀ ਮੌਤ ਦੇ ਉਸਦੀ ਸ਼ੋਭਾ ਵਿੱਚ ਦਿੱਤਾ ਗਇਆ ਭਾਸ਼ਣ, ਖਾਸ ਕਰਕੇ ਉਸਦੇ ਸੰਸਕਾਰ ਸਮੇਂ
  • ਕਿਸੇ ਵਿਅਕਤੀ ਬਾਰੇ ਬਹੁਤ ਚੰਗਾ ਬੋਲਣਾ, ਕਿਸੇ ਵਿਅਕਤੀ ਦੀ ਸ਼ੋਭਾ ਜਾਂ ਵਡਿਆਈ ਕਰਨਾ

ਸਮਾਨਰਥਕ ਸ਼ਬਦ[ਸੋਧੋ]

panegyric

ਵਿਪਰੀਤ ਸ਼ਬਦ[ਸੋਧੋ]

criticism