ਸਮੱਗਰੀ 'ਤੇ ਜਾਓ

intangible

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਅੰਗਰੇਜ਼ੀ[ਸੋਧੋ]

ਨਿਰੁਕਤੀ[ਸੋਧੋ]

ਮੱਧ ਫ਼ਰਾਂਸੀਸੀ intangible, ਜੋ ਕਿ ਮੱਧਕਾਲੀ ਲਾਤੀਨੀ intangibilis ਤੋਂ ਆਇਆ

ਉਚਾਰਨ[ਸੋਧੋ]

  • ਬਰਤਾਨਵੀ IPA: /ɪnˈtandʒɪbl/
  • ਅਮਰੀਕੀ IPA: /ɪnˈtændʒəbəl/

ਵਿਸ਼ੇਸ਼ਣ[ਸੋਧੋ]

intangible

  1. ਜਿਸਦਾ ਗਿਆਨ ਇੰਦਰੀਆਂ ਨਾਲ ਬੋਧ ਨਾ ਹੋ ਸਕੇ।
  2. ਸੂਖਮ
  3. ਅਛੋਹ

ਵਿਰੋਧੀ ਸ਼ਬਦ[ਸੋਧੋ]