love

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਅੰਗਰੇਜ਼ੀ[ਸੋਧੋ]

ਨਿਰੁਕਤੀ[ਸੋਧੋ]

ਵਿਚਕਾਰਲੀ ਅੰਗਰੇਜ਼ੀ ਦੇ ਸ਼ਬਦ "love" ਅਤੇ "luve" ਤੋਂ, ਪੁਰਾਣੀ ਅੰਗਰੇਜ਼ੀ ਦੇ ਸ਼ਬਦ "lufe" ਤੋਂ, ਪਰੋਟੋ-ਜਰਮੈਨਿਕ *lubō ‎(“ਪਿਆਰ”) ਤੋਂ, ਪਰੋਟੋ-ਇੰਡੋ-ਯੂਰਪੀ *lewbʰ- ‎ਤੋਂ

ਨਾਂਵ[ਸੋਧੋ]

love

ਉਚਾਰਨ[ਸੋਧੋ]

  1. ਮੋਹ, ਪਿਆਰ
  2. ਵਿਆਕਰਨਿਕ ਕਰਮ, ਜਿਸਨੂੰ ਪਿਆਰ ਕੀਤਾ ਜਾਵੇ
  3. ਕਿਸੇ ਨੂੰ ਪਿਆਰ ਨਾਲ ਬੁਲਾਉਣਾ
  4. ਜਿਨਸੀ ਸਬੰਧ
  5. ਮੁਹੱਬਤ ਕਰਨਾ

ਨਾਰਵੇਜੀਅਨ ਬੋਕਮਾਲ[ਸੋਧੋ]

ਨਿਰੁਕਤੀ[ਸੋਧੋ]

ਪੁਰਾਣੀ ਨੋਰਸ ਦੇ ਸ਼ਬਦ lofa ਤੋਂ

ਕਿਰਿਆ 1[ਸੋਧੋ]

love

  1. ਤਾਰੀਫ਼ ਕਰਨਾ

ਕਿਰਿਆ 2[ਸੋਧੋ]

love

  1. ਵਾਅਦਾ ਕਰਨਾ

ਰੋਮਾਨੀ[ਸੋਧੋ]

ਨਾਂਵ[ਸੋਧੋ]

love

  1. lovo ਦਾ ਬਹੁਵਚਨ
  2. ਪੈਸਾ