perennial

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਅੰਗਰੇਜ਼ੀ[ਸੋਧੋ]

ਨਿਰੁਕਤੀ[ਸੋਧੋ]

1644, ਲਾਤੀਨੀ perennis ਤੋਂ (ਜੋ ਸਾਰਾ ਸਾਲ ਜਿਉਂਦਾ ਰਹੇ)। ਇਹ per (ਦੌਰਾਨ, ਦੁਆਰਾ) +annum (ਸਾਲ) ਤੋਂ ਮਿਲਕੇ ਬਣਿਆ ਹੈ।

ਵਿਸ਼ੇਸ਼ਣ[ਸੋਧੋ]

  • ਉਹ ਜੋ ਸਾਰਾ ਸਾਲ ਸਰਗਰਮ ਜਾਂ ਜਿੰਦਾ ਰਹੇ ਜਾਂ ਸਾਰਾ ਸਮਾਂ (ਸਦਾਬਹਾਰ)।