to
ਨੈਵੀਗੇਸ਼ਨ 'ਤੇ ਜਾਓ
ਸਰਚ ਤੇ ਜਾਓ
ਅੰਗਰੇਜ਼ੀ[ਸੋਧੋ]
ਉਚਾਰਣ ਰੀਤ[ਸੋਧੋ]
- ਟੂ
- I.P.A.: /tuː/ (ਬਲ ਰਹਿਤ; ਵਿਅੰਜਨ ਤੋਂ ਪਹਿਲਾਂ: /tə/; ਸੁਰ ਤੋਂ ਪਹਿਲਾਂ: /tʊ/)
ਮੂਲ ਨਿਕਾਸ[ਸੋਧੋ]
ਐਂਗਲੋ-ਸੈਕਸਨ to
ਸੰਬੰਧਕ[ਸੋਧੋ]
ਨੂੰ (ਕਿਸੇ ਵਿਅਕਤੀ, ਸਥਾਨ ਜਾਂ ਵਸਤੂ ਵੱਲ ਹੋ ਰਹੀ ਗਤੀ ਜਾਂ ਦਿਸ਼ਾ ਦਰਸਾਉਣ ਲਈ, from ਦਾ ਵਿਰੋਧੀ)
- They came to the house.
- my first visit to Africa
ਕਿਰਿਆ ਦਾ ਅਨਿਯਤ ਰੂਪ ਦਰਸਾਉਣ ਵਾਲਾ[ਸੋਧੋ]
- I set out to buy food
- she was left to die
- I managed to escape
- I’m sorry to hear that
- he was about to sing
- a chair to sit on
- something to eat