water

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਅੰਗਰੇਜ਼ੀ[ਸੋਧੋ]

ਪਾਠ[ਸੋਧੋ]

  • ਵੌਟਅ/ਵੋਟਅ
  • IPA: /ˈwɔːtə(ɹ)/


ਨਾਂਵ[ਸੋਧੋ]

water

  1. ਹਾਈਡ੍ਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਬਣਿਆ ਇਕ ਤਰਲ ਰਸਾਇਣ ਜਿਸਦਾ ਰਸਾਇਣਿਕ ਸੂਤਰ ਹੈ, H2O[1]
  2. ਪਾਣੀ, ਨੀਰ, ਹੰਝੂ, ਹੀਰੇ ਜਾਂ ਸ਼ੀਸ਼ੇ ਦਾ ਪਾਣੀ
  3. ਸਮੁੰਦਰ, ਦਰਿਆ, ਝੀਲ, ਤਲਾਬ, ਪਿਸ਼ਾਬ

ਹਵਾਲੇ[ਸੋਧੋ]