ਸਮੱਗਰੀ 'ਤੇ ਜਾਓ

ਅੱਗ ਦੇ ਭਾਅ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਉਚਾਰਨ

[ਸੋਧੋ]
Audio:(file)

ਮੁਹਾਵਰਾ

[ਸੋਧੋ]
  1. ਬਹੁਤ ਮਹਿੰਗੀ
    ਲੜਾਈ ਦੇ ਦਿਨਾਂ ਵਿੱਚ ਹਰ ਚੀਜ਼ ਅੱਗ ਦੇ ਭਾਅ ਮਿਲਦੀ ਹੈ।