ਸ਼੍ਰੇਣੀ:ਪੰਜਾਬੀ ਮੁਹਾਵਰੇ
ਦਿੱਖ
ਸਿਰ ਮੱਥੇ ਤੇ
"ਪੰਜਾਬੀ ਮੁਹਾਵਰੇ" ਸ਼੍ਰੇਣੀ ਵਿੱਚ ਸਫ਼ੇ
ਇਸ ਸ਼੍ਰੇਣੀ ਵਿੱਚ, ਕੁੱਲ 162 ਵਿੱਚੋਂ, ਇਹ 162 ਸਫ਼ੇ ਹਨ।
ਅ
ਉ
- ਉਂਗਲ ਤੇ ਨਚਾਉਣਾ
- ਉਂਗਲ ਤੇ ਨਾ ਮੂਤਨਾ
- ਉਂਗਲ ਰੱਖਣਾ
- ਉਂਗਲ਼ੀਆਂ ਤੇ ਨਚਾਉਣਾ
- ਉਂਗਲੀ ਉਠਾਉਣਾ
- ਉਂਗਲੀ ਕਰਨੀ
- ਉਂਗਲੀ ਦੇਣੀ
- ਉਂਗਲੀ ਧਰਨੀ
- ਉਂਗਲੀ ਨਾ ਚੁਕਣ
- ਉਂਗਲੀ ਫੜਨਾ
- ਉਂਗਲੀ ਮੂੰਹ ਵਿਚ ਪਾਉਣੀ
- ਉਂਗਲੀ ਲਾਉਣਾ
- ਉਂਗਲੀ ਲੈਣੀ
- ਉਂਗਲੀ ਵੀ ਨਾ ਲਾਉਣਾ
- ਉਂਗਲੀਆਂ ਕਟਾ ਕੇ ਸ਼ਹੀਦਾਂ ਵਿਚ ਰਲਣਾ
- ਉਂਗਲੀਆਂ ਕੰਨਾ ਵਿਚ ਦੇਣਾ
- ਉਂਗਲੀਆਂ ਘਸਣਾ
- ਉਂਗਲੀਆਂ ਤੇ ਗਿਣਨ ਗੋਚਰਾ ਹੋਣਾ
- ਉਕਤ ਬਣਾਉਣਾ
- ਉਕਤਾ ਜਾਣਾ
- ਉਕਾਤ ਚੱਲੀ ਜਾਣਾ
- ਉਖੜ ਪੁਖੱਡ ਜਾਣਾ
- ਉਗਲੱਛ ਸੁਟਣਾ
- ਉਘ ਦੀਆਂ ਪਤਾਲ ਮਾਰਨਾ
- ਉਘ ਪਤਾਲ ਦੀ ਖਬਰ ਲਿਆਉਣਾ
- ਉਘ ਪਤਾਲ ਦੀਆਂ ਗੱਲਾਂ
- ਉਘ ਪਤਾਲ ਦੀਆਂ ਲੱਗਾਂ
- ਉਚਾਵਾਂ ਚੁੱਲ੍ਹਾ
- ਉਚੇੜਾਂ ਉਚੇੜਨਾ
- ਉਜੜੇ ਪਿੰਡ ਭੜੋਲਾ ਮਹਿਲ
- ਉਡਾਰ ਹੋ ਜਾਣਾ
- ਉਡਾਰੀ ਖਾਣਾ
- ਉਡਾਰੀ ਮਾਰਨਾ
- ਉਡਾਰੂ ਹੋ ਜਾਣਾ
- ਉਡੰਤ ਚੋ ਜਾਣਾ
- ਉਤਪੰਨ ਕਰਨਾ
- ਉਤਪੰਨ ਹੋਣਾ
- ਉਤਰ ਨਾ ਅਹੁੜਨਾ
- ਉਤਰਾਉ ਚੜ੍ਹਾਉ ਦੱਸਣਾ
- ਉਤਾਰਾ ਉਤਾਰਨਾ
- ਉਤਾਰਾ ਕਰਾਉਣਾ
- ਉਤਾਰੇ ਦਾ ਮੰਤਰ ਜੰਤਰ
- ਉਤਾਵਲਾ ਸੋ ਬਾਵਲਾ
- ਉਤੱਣਨਾ ਪੁਤੱਣਨਾ
- ਉਦਮ ਅੱਗੇ ਲਛਮੀ ਪੱਖੇ ਅਗੇ ਪੌਣ
- ਉਦਾਸੀ ਛਾ ਜਾਣਾ
- ਉਦਾਸੀ ਵੱਸਣਾ
- ਉਦਿਯਾਨ ਜਾਣਾ
- ਉਧਰਨਹਾਰਾ
- ਉਧਾਂ ਬਲ ਬਲ ਉਠਣਾ
- ਉਧੇੜ ਬੁਣ ਵਿਚ ਰਹਿਣਾ
- ਉਨ੍ਹੀਂ ਪੈਰੀਂ ਮੁੜਨਾ
- ਉਪਕਾਰੀ ਧਰਮ ਧਾਰੀ
- ਉਪਮਾ ਕਰਨੀ
- ਉਪਮਾ ਦੇਣੀ
- ਉਫ਼ ਨਾ ਕਰਨਾ
- ਉਭਰ ਉਭਰ ਪੈਣਾ
- ਉਮਡ ਆਉਣਾ
- ਉਮਰ ਦੀਆਂ ਰੋਟੀਆਂ
- ਉਮਰ ਪਟਾ ਲਿਖਾਉਣਾ
- ਉਮੈਦ ਉਠ ਜਾਣਾ
- ਉਰਧ ਧਿਆਨੀ
- ਉਰਲੀਆਂ ਪਰਲੀਆਂ ਮਾਰਨਾ
- ਉਰਾ ਪਰਾ ਕਰਨਾ
- ਉਰਾ-ਪੁਰਾ
- ਉਰੇ ਪਰੇ ਹੋ ਜਾਣਾ
- ਉਲਟ ਫੇਰ ਦੀਆਂ ਗੱਲਾਂ
- ਉਲਟਾ ਚੋਰ ਕੋਤਵਾਲ ਨੂੰ ਡਾਂਟੇ
- ਉਲਟਾ ਚੱਕਰ ਚੱਲਣਾ
- ਉਲਟਾ ਧੜਾ ਬੰਨ੍ਹਣਾ
- ਉਲਟਾ ਬਾਂਸ ਬਰੇਲੀ ਨੂੰ
- ਉਲਟਾ ਵੇਦ ਪੜ੍ਹਨਾ
- ਉਲਟੀ ਖੋਪਰੀ ਅੰਨ੍ਹਾ ਗਿਆਨ
- ਉਲਟੀ ਗੰਗਾ ਪਹੋਏ ਨੂੰ
- ਉਲਟੀ ਗੰਗਾ ਵਹਾਉਣਾ
- ਉਲਟੀ ਗੰਗਾ ਵਹਿਣਾ
- ਉਲਟੀ ਪੱਟੀ ਪੜ੍ਹਾਉਣਾ
- ਉਲਟੀ ਮਾਲਾ ਫੇਰਨਾ
- ਉਲਟੀ ਹਵਾ ਚੱਲਣਾ
- ਉਲਟੀਆਂ ਸਿੱਧੀਆਂ ਸੁਣਾਉਣਾ
- ਉਲਟੇ ਕੰਡੇ ਤੋਲਣਾ
- ਉਲਟੇ ਬਾਂਸ ਬਰੇਲੀ ਨੂੰ
- ਉਲਟੇ ਸਾਹ ਭਰਨਾ
- ਉਲਫ਼ਤ ਕਰਨੀ
- ਉਲੂ ਸਿੱਧਾ ਕਰਨਾ
- ਉਸਤਰਾ ਫੇਰਨਾ
- ਉਸਤਰਿਆਂ ਦੀ ਮਾਲਾ
- ਉਸਸਤ ਵਿਆਜ ਨਿੰਦਾ
- ਉਸ਼ਰ ਉਸ਼ਰ ਕੇ ਢਾਹੁਣਾ
- ਉਸਾਣ ਖਤਾ ਹੋਣਾ
- ਉਸਾਰ ਉਸਾਰਨਾ
- ਉਹੀ ਬੂੜੀ ਖੋਤੀ ਉਹੋ ਰਾਮ ਦਿਆਲ
- ਉਹੜ-ਪੁਹੜ
- ਉੜ ਉੜ ਕੇ ਵੇਖਣਾ
- ਉੱਖਲੀ ਵਿਚ ਸਿਰ ਦਿਤਾ ਤਾਂ ਮੋਹਲਿਆਂ ਦਾ ਕੀ ਡਰ
- ਉੱਖਲੀ ਵਿਚ ਸਿਰ ਦੇਣਾ
- ਉੱਗਲ ਨਿਗਲ ਕੇ ਖਾਣਾ
- ਉੱਘ ਸੁੱਘ ਮਿਲਣੀ
- ਉੱਘ ਸੁੱਘ ਲੱਗਣੀ
- ਉੱਘਰ ਉੱਘਰ ਪੈਣਾ
- ਉੱਚਾ ਨੀਵਾਂ ਹੋਣਾ
- ਉੱਚਾ ਬੋਲ ਬੋਲਣਾ
- ਉੱਚਾ ਲੰਮਾ ਗਭਰੂ ਪੱਲੇ ਠੀਕਰੀਆਂ
- ਉੱਚੀ ਦੁਕਾਨ ਫਿੱਕਾ ਪਕਵਾਨ
- ਉੱਚੜ ਪੈੜੇ ਲਗਣਾ
- ਉੱਜੜ ਜਾਣਾ
- ਉੱਜੜ ਪੁੱਜੜ ਜਾਣਾ
- ਉੱਜੜਿਆ ਪੁੱਜੜਿਆ
- ਉੱਤਮ ਖੇਤੀ ਮੱਧਮ ਵਪਾਰ ਨਖਿਧ ਚਾਕਰੀ ਭੀਖ ਗਵਾਰ
- ਉੱਦਮ ਕਰਤਾ
- ਉੱਨੀ-ਇੱਕੀ
- ਉੱਪਰਲੇ ਦਿਲ ਨਾਲ
- ਉੱਭੇ ਸਾਹ ਭਰਨੇ
- ਉੱਲੂ ਦਾ ਚਰਖਾ
- ਉੱਲੂ ਦਾ ਪੱਠਾ
- ਉੱਲੂ ਬਣਾਉਣਾ
- ਉੱਲੂ-ਬਾਟਾ
- ਉੱਸਰ ਉੱਸਰ ਕੇ ਬਹਿਣਾ
- ਉੱਸਲਵਟੇ ਭੰਨਣਾ