ਸਮੱਗਰੀ 'ਤੇ ਜਾਓ

ਉਸਸਤ ਵਿਆਜ ਨਿੰਦਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਉਚਾਰਨ

[ਸੋਧੋ]

ਫਰਮਾ:no deprecated lang param usage


ਨਿਰੁਕਤੀ

[ਸੋਧੋ]
  • ਸੰਸਕ੍ਰਿਤ: ਸਤੁਤਿਵਯਾਜਨਿੰਦਾ

ਸ਼੍ਰੇਣੀ

[ਸੋਧੋ]
  • ਇਸਤਰੀ ਲਿੰਗ

ਅਰਥ

[ਸੋਧੋ]
  • ਇਕ ਪਰਕਾਰ ਦਾ ਅਰਥ ਅਲੰਕਾਰ ਜਿਸ ਵਿੱਚ ਵਡਿਆਈ ਦੇ ਬਹਾਨੇ ਨਿੰਦਾ ਕੀਤੀ ਜਾਂਦੀ ਹੈ ਜਿਵੇ; 'ਖਾਨ ਸੂਰਮੇ ਚੜ੍ਹੇ ਸ਼ਿਕਾਰ, ਮੱਖੀ ਘੇਰੀ ਵਿੱਚ ਬਾਜ਼ਾਰ, ਮਾਰੀ ਨਹੀਂ ਪਰ ਲੰਗੜੀ ਕੀਨੀ, ਇਹ ਵੀ ਫਤੇ ਖੁਦਾ ਨੇ ਦੀਨੀ।'