ਗੁਰਮੁਖੀ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]Lua error in package.lua at line 80: module 'Module:etymology languages/track-bad-etym-code' not found.
- ਇਕ ਲਿਪੀ ਜੋ ਜ਼ਿਆਦਾਤਰ ਪੰਜਾਬੀ ਲਿਖਣ ਵਾਸਤੇ ਵਰਤੀ ਜਾਂਦੀ ਹੈ।[1][2] ਦੱਖਣੀ ਏਸ਼ੀਆਂ ਦੇ ਬ੍ਰਹਮੀ ਲਿਪੀ ਪਰਵਾਰ ਦੀਆਂ ਲਿਪੀਆਂ ਸ਼ਾਰਦਾ ਅਤੇ ਟਾਂਕਰੀ ਵਿਚੋਂ ਨਿਕਲੀ[1] ਇਹ ਲਿਪੀ ਖੱਬੇ ਤੋਂ ਸੱਜੇ ਪਾਸੇ ਵੱਲ ਨੂੰ ਲਿਖੀ ਜਾਂਦੀ ਹੈ।
- ਸਿੱਖਾਂ ਦੇ ਦੂਜੇ ਗੁਰੂ ਗੁਰੂ ਅੰਗਦ ਦੇਵ ਨੇ ੧੬ਵੀਂ ਸਦੀ ਇਸ ਵਿਚ ਸੁਧਾਰ ਕੀਤਾ। ਸਿੱਖਾਂ ਦੀ ਧਾਰਮਿਕ ਕਿਤਾਬ ਗੁਰੂ ਗ੍ਰੰਥ ਸਾਹਿਬ ਵੀ ਇਸੇ ਲਿਪੀ ਵਿਚ ਲਿਖੀ ਹੈ। ਇਸ ਤੋਂ ਇਲਾਵਾ ਹਿੰਦੀ, ਬ੍ਰਜ ਭਾਸ਼ਾ ਅਤੇ ਸਿੰਧੀ ਲਿਖਣ ਲਈ ਵੀ ਇਸਦੀ ਵਰਤੋਂ ਹੁੰਦੀ ਹੈ।
ਅੰਗਰੇਜ਼ੀ
[ਸੋਧੋ]- An abugida script or writing system for writing the Punjabi language.[2] It was standardized by the second Sikh guru, Guru Angad Dev in the 16th century.[1] It has been adapted to write other languages, such as Braj Bhasha, Hindi, Sanskrit and Sindhi.