ਚਾਂਦਨੀ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਨਾਂਵ[ਸੋਧੋ]

ਚਾਂਦਨੀ

  1. ਚੰਦਰਮਾ ਦੀ ਰੌਸ਼ਨੀ
  2. ਛਾਂ ਕਰਨ ਵਾਲ਼ਾ ਚੰਦੋਆ
  3. ਬਹੁਤ ਚਿੱਟੇ ਫੁੱਲਾਂ ਵਾਲ਼ਾ ਇੱਕ ਬੂਟਾ, ਗੁਲਚਾਂਦਨੀ
  4. ਫ਼ਰਸ਼ ’ਤੇ ਵਿਛਾਉਣ ਵਾਲ਼ੀ ਚਿੱਟੀ ਚਾਦਰ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]

  1. moonlight
  2. Iberis
  3. canopy, a cloth spread over a carpet