ਤਿੱਬਤ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਨਾਂਵ[ਸੋਧੋ]

ਖ਼ਾਸ ਨਾਂਵ

ਤਿੱਬਤ

  1. ਭਾਰਤ ਦੇ ਉੱਤਰ ਵੱਲ ਇੱਕ ਪਹਾੜੀ ਦੇਸ਼ ਜਿਸਦੇ ਉੱਤਰ ਅਤੇ ਪੂਰਬ ਵੱਲ ਚੀਨ, ਦੱਖਣ ਵੱਲ ਨੇਪਾਲ, ਭੂਟਾਨ ਅਤੇ ਹਿਮਾਲਿਆ ਦੀਆਂ ਪਹਾੜੀਆਂ ਅਤੇ ਪੱਛਮ ਵੱਲ ਕਸ਼ਮੀਰ ਹੈ। ਇਸਦਾ ਰਕਬਾ ੪੬੩, ੨੦੦ ਵਰਗ ਮੀਲ ਹੈ। ਇਹ ਚੀਨ ਦੇ ਅਧੀਨ ਹੈ। ਬੁੱਧ ਧਰਮ ਇੱਥੋਂ ਦਾ ਮੁੱਖ ਧਰਮ, ਲੀਡਰ ਦਲਾਈਲਾਮਾ ਅਤੇ ਰਾਜਧਾਨੀ ਲਹਾਸਾ (Lhassa) ਹੈ। ਇੱਥੇ ਮਸ਼ਹੂਰ ਮਾਨਸਰੋਵਰ ਝੀਲ ਸਥਿੱਤ ਹੈ। ਬਹੁਤ ਉੱਚਾ ਹੋਣ ਕਰਕੇ ਇਸਨੂੰ "ਦੁਨੀਆਂ ਦੀ ਛੱਤ" ਆਖਿਆ ਜਾਂਦਾ ਹੈ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]

  1. a country in South Asia, neighbouring India, China, Nepal and Bhutan, known as the Roof of the World