ਮਾਨਸਰੋਵਰ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਨਾਂਵ[ਸੋਧੋ]

ਮਾਨਸਰੋਵਰ

  1. ਤਿੱਬਤ ਦੀ ਇੱਕ ਮਸ਼ਹੂਰ ਝੀਲ ਜੋ ਕੈਲਾਸ਼ ਪਹਾੜ ਦੇ ਦੱਖਣ ਵੱਲ ੧੫,੩੦੦ ਫ਼ੁੱਟ ਦੀ ਬੁਲੰਦੀ ’ਤੇ ਸਥਿੱਤ ਹੈ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]

  1. a lake in Tibet, Mansarovar