ਸਮੱਗਰੀ 'ਤੇ ਜਾਓ

ਸਿਆਣ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਨਾਂਵ

[ਸੋਧੋ]

ਸਿਆਣ

  1. ਪਛਾਣ, ਪਛਾਣ ਕਰਨ ਜਾਂ ਪਛਾਣਨ ਦਾ ਕੰਮ, ਸ਼ਨਾਖ਼ਤ

ਉਲਥਾ

[ਸੋਧੋ]
ਅੰਗਰੇਜ਼ੀ
[ਸੋਧੋ]
  1. recognition

ਕਿਰਿਆ

[ਸੋਧੋ]

ਸਿਆਣ ਕੱਢਣਾ

  1. ਪਛਾਣ ਕਰਨੀ, ਪਛਾਣਨਾ, ਸ਼ਨਾਖ਼ਤ ਕਰਨਾ, ਪਤਾ ਲਾਉਣਾ

ਉਲਥਾ

[ਸੋਧੋ]
ਅੰਗਰੇਜ਼ੀ
[ਸੋਧੋ]
  1. recognize