ਦਸਤੂਰ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਨਿਰੁਕਤੀ[ਸੋਧੋ]

  • ਫ਼ਾਰਸੀ ਤੋਂ

ਨਾਂਵ[ਸੋਧੋ]

ਦਸਤੂਰ

  1. ਰਸਮ, ਰੀਤ
  2. ਕਾਇਦਾ, ਅਸੂਲ
  3. ਮੁਗ਼ਲਾਂ ਵੇਲ਼ੇ ਪਰਗਨੇ ਦੇ ਪ੍ਰਧਾਨ। ਇੱਕ ਸੂਬੇ ’ਚ ਕਈ ਦਸਤੂਰ ਹੋਇਆ ਕਰਦੇ ਸਨ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]

  1. tradition, custom, fashion, method, manner

ਇਹ ਵੀ ਵੇਖੋ[ਸੋਧੋ]