ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

ਊੜਾ

ਨਿਰੁਕਤੀ[ਸੋਧੋ]

ਗੁਰਮੁਖੀ ਲਿੱਪੀ ਦਾ ਪਹਿਲਾ ਅੱਖਰ

ਨਾਂਵ[ਸੋਧੋ]

ੳ (ਪੁਲਿੰਗ)

  1. ਊੜਾ' ਗੁਰਮੁਖੀ ਪੈਂਤੀ ਦਾ ਪਹਿਲਾ ਸ੍ਵਰ ਅੱਖਰ ਹੈ
  2. ਪਹਿਲੇ ਅੰਕ ਦਾ; ਜਿਵੇਂ 'ਭਾਗ' ੳ ਜਾਂ 'ਪੰਨਾ' ੳ ਆਦਿ

ਵਰਤੋਂ ਸੰਬੰਧੀ ਸੂਚਨਾ[ਸੋਧੋ]

  • ਇਹ 'ਅਚਲ' ਜਾਂ 'ਅਪੂਰਣ' ਅੱਖਰ ਹੋਣ ਕਰ ਕੇ ਬਿਨਾ ਲਗ ਮਾਤਰਾਂ ਲਾਇਆਂ ਕਿਸੇ ਸ਼ਬਦ ਵਿਚ ਵਰਤਣ ਦੇ ਯੋਗ ਨਹੀਂ ਹੁੰਦਾ
  • ਊੜੇ ਤੋਂ ਹੇਠ ਲਿਖੀਆਂ ਲਗਾਂ ਬਣਦੀਆਂ ਹਨ:

ਹਵਾਲੇ[ਸੋਧੋ]

[1] [2] [3] [4] [5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ